BSF ਦੇ ਜਵਾਨਾਂ ਨੇ ਢੇਰ ਕੀਤਾ ਇਕ ਹੋਰ ਪਾਕਿਸਤਾਨੀ ਡਰੋਨ, ਇਕ ਏਕੇ 47 ਅਤੇ 40 ਜਿੰਦਾ ਕਾਰਤੂਸ ਬਰਾਮਦ 

ਗੁਰਦਾਸਪੁਰ, 10 ਮਾਰਚ 2023 (ਮੰਨਣ ਸੈਣੀ)। ਪਾਕਿਸਤਾਨ ਆਪਣੇ ਦੇਸ਼ ਅੰਦਰ ਬੈਠੇ ਨਸ਼ਾ ਤਸਕਰਾਂ ਰਾਹੀਂ ਯਾ ਖਾਲਿਸਤਾਨੀ ਸਮਰਥਕਾਂ ਰਾਹੀ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਕੌਸ਼ਿਸ਼ ਕਰ ਰਿਹਾ ਹੈ। ਜਿਸ ਦੇ ਚਲਦਿਆਂ ਨਸ਼ਾ ਅਤੇ ਹਥਿਆਰਾਂ ਦੀਆਂ ਖੇਪਾਂ ਸਰਹੱਦ ਪਾਰ ਭਾਰਤ ਵਿਚ ਭਾਰਤ ਦੇ ਹੀ ਕੁੱਝ ਲੋਭੀ ਲੋਕਾਂ ਨੂੰ ਭੇਜਣ ਦੀ ਨਾਪਾਕ ਹਰਕਤਾਂ ਲਗਤਾਰ ਜਾਰੀ ਹਨ। … Continue reading BSF ਦੇ ਜਵਾਨਾਂ ਨੇ ਢੇਰ ਕੀਤਾ ਇਕ ਹੋਰ ਪਾਕਿਸਤਾਨੀ ਡਰੋਨ, ਇਕ ਏਕੇ 47 ਅਤੇ 40 ਜਿੰਦਾ ਕਾਰਤੂਸ ਬਰਾਮਦ